ਵਿਧਾਨ ਸਭਾ 'ਚ ਰਾਜਾ ਵੜਿੰਗ ਤੇ ਅਮਨ ਅਰੋੜਾ ਵਿਚਾਲੇ ਹੋ ਤਿੱਖੀ ਬਹਿਸ। ਇਸ ਦੌਰਾਨ ਅਮਨ ਅਰੋੜਾ ਨੇ ਰਾਜਾ ਵੜਿੰਗ ਨੂੰ ਨਸੀਹਤ ਦਿੱਤੀ ਉਹਨਾਂ ਕਿਹਾ ਸਾਡੀ ਸਰਕਾਰ ਨੇ ਹੁਣ ਤੱਕ ਸਿੱਧੂ ਮੂਸੇਵਾਲਾ ਕੇਸ 'ਚ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ।
.
Aman Arora raged on Raja warring.
.
.
.
#amanarora #rajawarring #punjab